Sikh Da Ikko Vaeree, Brahmanvaad
Sikh Da Ikko Vaeree, Brahmanvaad
Singh Gp, Gurpreet
product information
Condition: New, UPC: 9781543754063, Publication Date: Sun, September 1, 2019, Type: Paperback ,
join & start selling
description
3ਇਹ ਇਕ ਇਨਕਲਾਬੀ ਕਿਤਾਬ ਹੈ ਜੋ ਕਿ ਚਲੰਤ ਸਥਿਤੀ ਦੇ ਖਿਲਾਫ ਵਿਦਰੋਹ ਹੈ । ਇਹ ਦੋ ਵਿਚਾਰਧਾਰਾਵਾਂ ਵਿਚਾਲੇ ਸਿਰਫ ਟੱਕਰ ਦੀ ਵਾਰਤਾ ਹੀ ਨਹੀਂ ਹੈ ਸਗੋਂ ਮਨੁੱਖੀ ਕਦਰਾਂ-ਕੀਮਤਾਂ ਦੀ ਰਾਖੀ ਲਈ ਇਕ ਬਗਾਵਤ ਹੈ । ਇਹ ਕਿਤਾਬ ਇਸ ਤੱਥ ਦੀ ਸਾਖੀ ਭਰਦੀ ਹੈ ਕਿ ਜਦ ਵੀ ਫਾਸ਼ੀਵਾਦ ਸੱਤਾ ਵਿਚ ਆਇਗਾ ਮਨੁੱਖੀ ਸਭਿਅਤਾ ਤੇ ਕਹਿਰ ਹੀ ਵਾਪਰੇਗਾ । ਇਹ ਪੁਸਤਕ ਪਾਠਕ ਨੂੰ ਬੜੇ ਹੀ ਸਹਿਜ ਨਾਲ ਉਸ ਸਫਰ ਤੇ ਲੈ ਜਾਂਦੀ ਹੈ ਜਿਸਦਾ ਇੱਕ ਕਿਨਾਰਾ ਮਨੁੱਖੀ ਵਿਚਾਰਾਂ ਦੀ ਉਹ ਰਸਾਤਲ ਹੈ ਜਿਸਨੇ ਸਮਾਜ ਵਿੱਚ ਬਰਬਰਤਾ ਦੀ ਅੱਤ ਕੀਤੀ ਹੋਈ ਹੈ ਅਤੇ ਦੂਜਾ ਅਧਿਆਤਮਕ ਵਿਕਾਸ ਅਤੇ ਪ੍ਰਤਿਰੋਧ ਦਾ ਸ਼ਿਖਰ ਹੈ ਜੋ ਮਾਨਵਤਾ ਨੂੰ ਰੁਹਾਨੀ ਰਾਹ ਦਿਖਾਉਣਦਾ ਹੈ । ਹੈਰਾਨੀ ਦੀ ਗੱਲ ਹੈ ਕਿ ਗੁਰੂ ਨਾਨਕ ਸਾਹਿਬ ਜੀ ਵੱਲੋਂ ਉਠਾਏ ਗਏ ਸਵਾਲ ਨਾਸਤਕ ਵਿਚਾਰਧਾਰਾ ਵਾਲੀਆਂ ਨਾਲ ਬਹੁਤ ਮੇਲ ਖਾਂਦੇ ਹਨ, ਬਸ ਫਰਕ ਇਹਨਾ ਹੈ ਕਿ ਨਾਸਤਕ ਲੋਕ ਆਪਣੇ ਸਵਾਲਾਂ ਦੇ ਜਵਾਬ ਪੁਜਾਰੀ ਕੋਲੋਂ ਮੰਗਦੇ ਹਨ ਜੋ ਖੁਦ ਭੰਬਲ-ਭੂਸੇ ਦਾ ਕਾਰਨ ਹੈ, ਜਦਕਿ ਗੁਰੂ ਨਾਨਕ ਸਾਹਿਬ ਜੀ ਉਹਨਾ ਦਾ ਜਵਾਬ ਸਰਬ ਵਿਆਪਕ ਨਿਹਚਲ ਹੁਕਮ ਦੀ ਅਗਵਾਈ ਵਿਚੋਂ ਰੁਸ਼ਨਾਉਂਦੇ ਹਨ । ਗੁਰੂ ਨਾਨਕ ਸਾਹਿਬ ਜੀ ਦਾ ਫ਼ਲਸਫ਼ਾ ਕੇਵਲ ਸਨੁਖ ਦਾ ਅਧਿਆਤਮਕ ਸਤਰ ਹੀ ਉੱਚਾ ਨਹੀਂ ਚੁਕਦਾ ਬਲਕਿ ਇਹ ਅਸਲ ਵਿਚ ਪ੍ਰਭੂਸੱਤਾ ਵਾਸਤੇ ਅਗਵਾਈ ਕਰਦਾ ਹੈ ।
reviews

Be the first to write a review

member goods

No member items were found under this heading.

listens & views

STRANGE FORM OF LIFE (EP) ...

by BONNIE PRINCE BILLY

COMPACT DISC

out of stock

$14.25

MUSIC UPDATE

by MARSALIS,JASON

COMPACT DISC

out of stock

$13.99

UMSKIPTAR (UK)

by BURZUM

COMPACT DISC

out of stock

$25.99

Return Policy

All sales are final

Shipping

No special shipping considerations available.
Shipping fees determined at checkout.
promoting relevance through notable postings ]

A notem is a meaningful post that highlights an experience, idea, topic of interest, an event ... whatever a member believes worthy of discussion. Each notem becomes a pathway by which to make meaningful connections.

notems is a free, global social network that rewards members by the number and quality of notems they post.

notemote® © . Privacy Policy. Developed by Hartmann Software Group